ਪੰਜਾਬ ਪੁਲਿਸ ਦੇ ਆਈਪੀਐਸ, ਪੀਪੀਐਸ ਸਹਿਤ ਕੁੱਲ 35 ਅਫ਼ਸਰਾ ਦਾ ਤਬਾਦਲਾ, ਆਈਜੀ ਬਾਰਡਰ ਰੇਂਜ ਨੂੰ ਮਿਲਿਆ ਐਸਟੀਐਫ਼ ਦਾ ਅਡਿਸ਼ਨਲ ਚਾਰਜ

ਪੰਜਾਬ ਸਰਕਾਰ ਨੇ ਆਈਪੀਐਸ, ਪੀਪੀਐਸ ਸਮੇਤ 35 ਪੁਲੀਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਹਨ।